ਅਦਾਕਾਰਾ ਨੀਰੂ ਬਾਜਵਾ ਦੀ ਐਕਟਿੰਗ ਵਾਲੀ ਨਵੀਂ ਪੰਜਾਬੀ ਫ਼ਿਲਮ ‘ਬੂਹੇ-ਬਾਰੀਆਂ’ ’ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਾਉਂਦਿਆਂ ਰਵਿਦਾਸੀਆ ਸਮਾਜ ਵੱਲੋਂ ਜਲੰਧਰ ਦੇ ਸਿਨੇਮਾਘਰਾਂ ਵਿਚ ਅੱਜ ਇਸ ਫ਼ਿਲਮ ਦਾ ਪ੍ਰਸਾਰਨ ਰੁਕਵਾ ਦਿੱਤਾ ਗਿਆ। ਦੂਜੇ ਪਾਸੇ ਰਵਿਦਾਸੀਆ ਸਮਾਜ ਦੇ ਵਿਰੋਧ ’ਤੇ ਐੱਸ. ਸੀ./ਐੱਸ. ਟੀ. ਐਕਟ 1989 ਤਹਿਤ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਗੁਰੂ ਰਵਿਦਾਸ ਟਾਈਗਰ ਫੋਰਸ ਦੇ ਪੰਜਾਬ ਪ੍ਰਧਾਨ ਜੱਸੀ ਤੱਲ੍ਹਣ ਦੀ ਸ਼ਿਕਾਇਤ ’ਤੇ ਜਲੰਧਰ ਦਿਹਾਤੀ ਦੇ ਆਦਮਪੁਰ ਥਾਣੇ ਵਿਚ ਐੱਫ.ਆਈ. ਆਰ. ਨੰਬਰ 129 ਰਜਿਸਟਰਡ ਕਰਦੇ ਹੋਏ ਐੱਸ. ਸੀ./ਐੱਸ. ਟੀ. ਐਕਟ ਦੀ ਧਾਰਾ 3 ਜੋੜੀ ਗਈ ਹੈ।
.
The screening of Neeru Bajwa's Punjabi film 'Boohe-Baariyan' has been banned, an FIR has been registered.
.
.
.
#buhebariyan #BuheBariyanControversy #punjabnews